The Midnight Garden | ਨਿਸ਼ਾ ਦੀ ਬਹਾਰ – 3-Piece Suit Set
Product Description
Hand-painted on premium Charcoal Plum Natural Crepe, The Midnight Garden features soft peach and golden wildflowers with delicate blue blossoms, beautifully enhanced with hand-embroidered Aari chain stitching, intricate thread knot work, and shimmering hand-sewn pearls. Elegant turquoise lace finishes the neckline, sleeves, hemline, and the hand-painted Luxury Chinon Dupatta. Crafted from premium Natural Crepe, this timeless design offers a graceful drape, lightweight comfort, and effortless elegance for every celebration.
Product Details
- Style Number: RV-002
- Fabric: Premium Natural Crepe (Suit), Luxury Chinon (Dupatta), Soft Cotton (Lining)
- Unstitched: 5m Premium Natural Crepe (Kameez & Bottom Fabric), 2.25m Hand-Painted Luxury Chinon Dupatta, Matching Soft Cotton Lining
- Stitched: Stitched Premium Natural Crepe Kameez, Stitched Premium Natural Crepe Bottom, Hand-Painted Luxury Chinon Dupatta, Soft Cotton Lining stitched inside the Kameez
- Components: Kameez, Bottom, Dupatta & Lining
- Care: Cold wash and air dry.
ਪ੍ਰੋਡਕਟ ਵੇਰਵਾ
ਪ੍ਰੀਮੀਅਮ ਪਲਮ ਨੈਚੁਰਲ ਕਰੇਪ ਉੱਤੇ ਹੱਥੀਂ ਪੇਂਟ ਕੀਤਾ ਗਿਆ 'ਨਿਸ਼ਾ ਦੀ ਬਹਾਰ' ਨਰਮ ਆੜੂ ਅਤੇ ਸੁਨਹਿਰੇ ਜੰਗਲੀ ਫੁੱਲਾਂ ਅਤੇ ਨਾਜ਼ੁਕ ਨੀਲੇ ਫੁੱਲਾਂ ਨਾਲ ਸਜਾਇਆ ਗਿਆ ਹੈ। ਹਰ ਫੁੱਲ ਨੂੰ ਬਾਰੀਕ ਆਰੀ ਚੇਨ ਕੜ੍ਹਾਈ, ਧਾਗੇ ਦੀ ਗੰਢ ਕੜ੍ਹਾਈ ਅਤੇ ਹੱਥੀਂ ਲਗਾਏ ਗਏ ਚਮਕਦਾਰ ਮੋਤੀਆਂ ਨਾਲ ਨਿਖਾਰਿਆ ਗਿਆ ਹੈ। ਗਲੇ, ਬਾਹਾਂ, ਘੇਰੇ ਅਤੇ ਹੱਥ-ਪੇਂਟਿਡ ਲਗਜ਼ਰੀ ਚਿਨੌਨ ਦੁਪੱਟੇ ਦੇ ਕਿਨਾਰਿਆਂ ਉੱਤੇ ਲੱਗੀ ਖੂਬਸੂਰਤ ਫ਼ਿਰੋਜ਼ੀ ਲੇਸ ਇਸਨੂੰ ਇੱਕ ਸ਼ਾਨਦਾਰ ਲੁੱਕ ਦਿੰਦੀ ਹੈ। ਇਹ ਸੂਟ ਪ੍ਰੀਮੀਅਮ ਨੈਚੁਰਲ ਕਰੇਪ ਨਾਲ ਤਿਆਰ ਕੀਤਾ ਗਿਆ ਹੈ ਜੋ ਹਲਕਾ, ਨਰਮ ਅਤੇ ਹਰ ਮੌਸਮ ਲਈ ਆਰਾਮਦਾਇਕ ਹੈ.
ਸੂਟ ਦੇ ਵੇਰਵੇ
- ਸਟਾਈਲ ਨੰਬਰ: RV-002
- ਕੱਪੜਾ: ਪ੍ਰੀਮੀਅਮ ਨੈਚੁਰਲ ਕਰੇਪ (ਸੂਟ), ਲਗਜ਼ਰੀ ਚਿਨੌਨ (ਦੁਪੱਟਾ), ਸੌਫਟ ਕਾਟਨ (ਅਸਤਰ)
- ਬਿਨਾਂ ਸਿਲਿਆ: 5 ਮੀਟਰ ਪ੍ਰੀਮੀਅਮ ਨੈਚੁਰਲ ਕਰੇਪ (ਕਮੀਜ਼ ਅਤੇ ਬਾਟਮ), 2.25 ਮੀਟਰ ਹੱਥ-ਪੇਂਟਿਡ ਲਗਜ਼ਰੀ ਚਿਨੌਨ ਦੁਪੱਟਾ, ਮੈਚਿੰਗ ਸੌਫਟ ਕਾਟਨ ਅਸਤਰ
- ਸਿਲਿਆ ਹੋਇਆ: ਸਿਲੀ ਹੋਈ ਪ੍ਰੀਮੀਅਮ ਨੈਚੁਰਲ ਕਰੇਪ ਕਮੀਜ਼, ਸਿਲਿਆ ਹੋਇਆ ਪ੍ਰੀਮੀਅਮ ਨੈਚੁਰਲ ਕਰੇਪ ਬਾਟਮ, ਹੱਥ-ਪੇਂਟਿਡ ਲਗਜ਼ਰੀ ਚਿਨੌਨ ਦੁਪੱਟਾ, ਕਮੀਜ਼ ਦੇ ਅੰਦਰ ਸਿਲਿਆ ਹੋਇਆ ਸੌਫਟ ਕਾਟਨ ਅਸਤਰ
- ਕੁੱਲ ਆਈਟਮਾਂ: ਕਮੀਜ਼, ਬਾਟਮ, ਦੁਪੱਟਾ ਅਤੇ ਅਸਤਰ
- ਸਾਂਭ-ਸੰਭਾਲ: ਠੰਡੇ ਪਾਣੀ ਨਾਲ ਧੋਵੋ ਅਤੇ ਹਵਾ ਵਿੱਚ ਸੁੱਕਣ ਦਿਓ।
Styled With
Love this design but want a different color?
Here's how to order your custom shade:
- Find Your Color: Explore the charts above and note down the Row Number (1 to 12) and the Color Number printed above your chosen tassel.
- Place Your Order: Go ahead and purchase the design on our website.
- Send Your Color Choice: Immediately after ordering, simply message us your preferred color number via the WhatsApp icon on our homepage or email us at support@shopraavi.com.
ਕੀ ਤੁਸੀਂ ਇਹ ਡਿਜ਼ਾਈਨ ਕਿਸੇ ਹੋਰ ਰੰਗ ਵਿੱਚ ਚਾਹੁੰਦੇ ਹੋ?
ਆਪਣਾ ਮਨਪਸੰਦ ਰੰਗ ਆਰਡਰ ਕਰਨ ਦਾ ਤਰੀਕਾ:
- ਰੰਗ ਚੁਣੋ: ਚਾਰਟ ਵਿੱਚੋਂ ਆਪਣਾ ਰੰਗ ਦੇਖੋ ਅਤੇ ਉਸਦੀ ਲਾਈਨ (Row) ਦਾ ਨੰਬਰ (1 ਤੋਂ 12) ਅਤੇ ਟੈਸਲ ਦੇ ਉੱਪਰ ਲਿਖਿਆ ਰੰਗ ਦਾ ਨੰਬਰ ਨੋਟ ਕਰੋ।
- ਆਰਡਰ ਕਰੋ: ਵੈੱਬਸਾਈਟ 'ਤੇ ਜਾ ਕੇ ਇਸ ਡਿਜ਼ਾਈਨ ਦਾ ਆਰਡਰ ਪਲੇਸ (Place) ਕਰੋ।
- ਰੰਗ ਦਾ ਨੰਬਰ ਭੇਜੋ: ਆਰਡਰ ਕਰਨ ਤੋਂ ਤੁਰੰਤ ਬਾਅਦ, ਆਪਣੇ ਚੁਣੇ ਹੋਏ ਨੰਬਰ ਹੋਮ ਪੇਜ 'ਤੇ ਦਿੱਤੇ WhatsApp ਆਈਕਨ ਰਾਹੀਂ ਸਾਨੂੰ ਮੈਸੇਜ ਕਰ ਦਿਓ ਜਾਂ support@shopraavi.com 'ਤੇ ਈਮੇਲ ਕਰ ਦਿਓ।