CUSTOM ORDERS
Every piece is a canvas. Collaborate directly with our studio to design a unique, hand-painted garment tailored entirely to your style. Please note that pricing varies based on your chosen fabric and design complexity.
ਸਾਡਾ ਹਰ ਸੂਟ ਇੱਕ ਕੈਨਵਸ ਹੈ। ਆਪਣੀ ਪਸੰਦ ਮੁਤਾਬਕ ਇੱਕ ਵਿਲੱਖਣ, ਹੱਥੀਂ ਪੇਂਟ ਕੀਤਾ ਡਿਜ਼ਾਈਨ ਤਿਆਰ ਕਰਵਾਉਣ ਲਈ ਸਾਡੇ ਸਟੂਡੀਓ ਨਾਲ ਸੰਪਰਕ ਕਰੋ। ਨੋਟ: ਕੀਮਤ ਤੁਹਾਡੇ ਚੁਣੇ ਹੋਏ ਕੱਪੜੇ ਅਤੇ ਡਿਜ਼ਾਈਨ ਦੀ ਕਾਰੀਗਰੀ ਮੁਤਾਬਕ ਹੋਵੇਗੀ।